JALANDHAR WEATHER
ਆਈ.ਸੀ.ਸੀ. ਚੈਂਪੀਅਨ ਟਰਾਫੀ : ਇੰਗਲੈਂਡ ਦੀ ਪੂਰੀ ਪਾਰੀ 179 'ਤੇ ਸਿਮਟੀ

ਕਰਾਚੀ (ਪਾਕਿਸਤਾਨ), 1 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇੰਗਲੈਂਡ ਤੇ ਦੱਖਣ ਅਫਰੀਕਾ ਦੇ ਮੁਕਾਬਲੇ ਵਿਚ ਇੰਗਲੈਂਡ 179 ਦੌੜਾਂ ਉਤੇ ਸਿਮਟ ਗਈ ਹੈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਦੱਖਣ ਅਫਰੀਕਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਹੈ। ਇਹ ਪਾਰੀ 38 ਓਵਰ 2 ਗੇਂਦਾਂ ਵਿਚ ਸਿਮਟ ਗਈ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ