ਚੰਡੀਗੜ੍ਹ, 1 ਮਾਰਚ (ਸੰਦੀਪ)-3 ਮਾਰਚ ਨੂੰ ਮੁੱਖ ਮੰਤਰੀ ਨੇ ਐਸ.ਕੇ.ਐਮ. ਦੀ ਬੈਠਕ ਸੱਦ ਲਈ ਹੈ। ਚੰਡੀਗੜ੍ਹ ਧਰਨੇ ਤੋਂ ਪਹਿਲਾਂ ਬੈਠਕ ਬੁਲਾਈ ਹੈ। 3 ਮਾਰਚ ਨੂੰ ਪੰਜਾਬ ਭਵਨ 'ਚ ਬੈਠਕ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਮਿਲੀ ਹੈ।
ਜਲੰਧਰ : ਸ਼ਨੀਵਾਰ 18 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
3 ਮਾਰਚ ਨੂੰ ਮੁੱਖ ਮੰਤਰੀ ਐਸ.ਕੇ.ਐਮ. ਨਾਲ ਕਰਨਗੇ ਮੀਟਿੰਗ - ਸੂਤਰ