ਨਵੀਂ ਦਿੱਲੀ, 25 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਰਾਵਲਪਿੰਡੀ ਵਿਚ ਲਗਾਤਾਰ ਮੀਂਹ ਕਾਰਨ ਆਸਟ੍ਰੇਲੀਆ-ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲਾ ਮੈਚ ਰੱਦ ਹੋ ਗਿਆ ਹੈ।