ਜੰਮੂ-ਕਸ਼ਮੀਰ, 25 ਫਰਵਰੀ-ਲੰਬੇ ਸਮੇਂ ਤੋਂ ਸੁੱਕੇ ਮੌਸਮ ਤੋਂ ਬਾਅਦ ਤਾਜ਼ਾ ਬਰਫ਼ਬਾਰੀ ਕਾਰਨ ਸੈਰ-ਸਪਾਟਾ ਸਥਾਨ ਗੁਲਮਰਗ ਸਰਦੀਆਂ ਦੇ ਅਜੂਬੇ ਵਿਚ ਬਦਲ ਗਿਆ। ਇਥੇ ਬਰਫਬਾਰੀ ਸ਼ੁਰੂ ਹੋ ਗਈ ਹੈ।