JALANDHAR WEATHER

ਜਲਗਾਓਂ ਟਰੇਨ ਹਾਦਸੇ ਵਾਲੀ ਥਾਂ ਬਚਾਅ ਕਾਰਜ ਜਾਰੀ

ਜਲਗਾਓਂ (ਮਹਾਰਾਸ਼ਟਰ), 22 ਜਨਵਰੀ-ਜਲਗਾਓਂ ਜ਼ਿਲ੍ਹੇ ਦੇ ਪਚੋਰਾ ਵਿਚ ਟਰੇਨ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਇਸ ਥਾਂ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜਾਰੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ