ਪਹਿਲਾ ਟੀ-20 : ਇੰਗਲੈਂਡ ਨੇ ਭਾਰਤ ਨੂੰ ਦਿੱਤਾ 133 ਦੌੜਾਂ ਦਾ ਟੀਚਾ
ਕੋਲਕਾਤਾ, 22 ਜਨਵਰੀ-ਇੰਗਲੈਂਡ ਨੇ ਭਾਰਤ ਨੂੰ ਪਹਿਲੇ ਟੀ-20 ਵਿਚ 133 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸ ਦਈਏ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਵਿਚੋਂ ਸਭ ਤੋਂ ਵਧ ਦੌੜਾਂ ਬਟਲਰ ਨੇ ਬਣਾਈਆਂ। ਇੰਗਲੈਂਡ ਦੀ 20 ਓਵਰਾਂ ਵਿਚ 132 ਦੌੜਾਂ ਉਤੇ ਪੂਰੀ ਟੀਮ ਸਿਮਟ ਗਈ।