16ਦੇਸ਼ ਦਾ ਅਗਲਾ ਬਜਟ ਹੋਵੇ ਮੱਧ ਵਰਗ ਨੂੰ ਸਮਰਪਿਤ- ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 22 ਜਨਵਰੀ- ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦਾ ਅਗਲਾ ਬਜਟ ਮੱਧ ਵਰਗ ਨੂੰ ਸਮਰਪਿਤ ਹੋਵੇ। ਅੱਜ, ਮੈਂ ਕੇਂਦਰ ਸਰਕਾਰ ਤੋਂ 7 ਮੰਗਾਂ ਕਰ ਰਿਹਾ ਹਾਂ। ਪਹਿਲੀ, ਸਿੱਖਿਆ ਬਜਟ 2% ਤੋਂ ਵਧਾ....
... 4 hours 19 minutes ago