JALANDHAR WEATHER

ਰਾਹੁਲ ਗਾਂਧੀ ਖਿਲਾਫ ਕੁੱਟਮਾਰ ਤੇ ਭੜਕਾਉਣ ਲਈ ਦਿੱਲੀ 'ਚ ਸ਼ਿਕਾਇਤ ਦਰਜ ਕਰਵਾਈ ਹੈ - ਅਨੁਰਾਗ ਠਾਕੁਰ

ਨਵੀਂ ਦਿੱਲੀ, 19 ਦਸੰਬਰ-ਬੀਜੇਪੀ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਖਿਲਾਫ ਕੁੱਟਮਾਰ ਅਤੇ ਭੜਕਾਉਣ ਲਈ ਦਿੱਲੀ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਅੱਜ ਮਕਰ ਦੁਆਰ ਦੇ ਬਾਹਰ ਵਾਪਰੀ ਘਟਨਾ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਹੈ, ਜਿਥੇ ਐਨ.ਡੀ.ਏ. ਦੇ ਸੰਸਦ ਮੈਂਬਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ, ਦੀ ਧਾਰਾ 109, 115, 117, 125, 131 ਅਤੇ 351 ਤਹਿਤ ਸ਼ਿਕਾਇਤ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ