ਰਾਜਨਾਥ ਸਿੰਘ ਜ਼ਖਮੀ ਭਾਜਪਾ ਸੰਸਦ ਮੈਂਬਰਾਂ ਦਾ ਹਾਲ-ਚਾਲ ਪੁੱਛਣ ਲਈ ਆਰ.ਐਮ.ਐਲ. ਹਸਪਤਾਲ ਦਾ ਕਰਨਗੇ ਦੌਰਾ
ਨਵੀਂ ਦਿੱਲੀ, 19 ਦਸੰਬਰ-ਰੱਖਿਆ ਮੰਤਰਾਲੇ ਤੋਂ ਰਾਜਨਾਥ ਸਿੰਘ ਜ਼ਖਮੀ ਭਾਜਪਾ ਸੰਸਦ ਮੈਂਬਰਾਂ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਦਿੱਲੀ ਦੇ ਆਰ.ਐਮ.ਐਲ. ਹਸਪਤਾਲ ਦਾ ਦੌਰਾ ਕਰਨਗੇ।