JALANDHAR WEATHER

ਪ੍ਰਦੀਪ ਸਿੰਘ ਢੀਂਡਸਾ ਚੋਣ ਜਿੱਤਕੇ ਪਿੰਡ ਕੁੰਜਾਰੀ ਦੇ ਸਰਪੰਚ ਬਣੇ

ਅਮਲੋਹ, (ਫ਼ਤਹਿਗੜ੍ਹ ਸਾਹਿਬ) 16 ਅਕਤੂਬਰ, (ਕੇਵਲ ਸਿੰਘ)- ਹਲਕਾ ਅਮਲੋਹ ਦੇ ਪਿੰਡ ਕੁੰਜਾਰੀ ਤੋਂ ਪ੍ਰਦੀਪ ਸਿੰਘ ਢੀਂਡਸਾ ਚੋਣ ਜਿੱਤਕੇ ਪਿੰਡ ਦੇ ਸਰਪੰਚ ਬਣ ਗਏ ਹਨ । ਇਸ ਮੌਕੇ ਤੇ ਸਰਪੰਚ ਢੀਂਡਸਾ ਵਲੋਂ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ