JALANDHAR WEATHER

ਐਸ.ਸੀ.ਓ. ਕੌਂਸਲ ਦੀ ਮੀਟਿੰਗ ਰਹੀ ਲਾਭਕਾਰੀ- ਐਸ. ਜੈਸ਼ੰਕਰ

ਇਸਲਾਮਾਬਾਦ, 16 ਅਕਤੂਬਰ- ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਕਰ ਕਿਹਾ ਕਿ ਸਰਕਾਰ ਦੇ ਮੁਖੀਆਂ ਦੀ ਐਸ.ਸੀ.ਓ. ਕੌਂਸਲ ਦੀ ਇਕ ਲਾਭਕਾਰੀ ਮੀਟਿੰਗ ਅੱਜ ਇਸਲਾਮਾਬਾਦ ਵਿਚ ਖ਼ਤਮ ਹੋਈ। ਉਨ੍ਹਾਂ ਕਿਹਾ ਕਿ ਇਸ ਵਿਚ ਅੱਠ ਨਤੀਜਿਆਂ ਦੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ ਗਏ। ਭਾਰਤ ਨੇ ਵਿਚਾਰ-ਵਟਾਂਦਰੇ ਵਿਚ ਇਕ ਸਕਾਰਾਤਮਕ ਅਤੇ ਰਚਨਾਤਮਕ ਯੋਗਦਾਨ ਪਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ