JALANDHAR WEATHER

ਪਿੰਡ ਕੁਲਪੁਰ ਦੀ ਕਿਰਨਦੀਪ ਕੌਰ ਬਣੀ ਸਰਪੰਚ

ਸੜੋਆ (ਨਵਾਂਸ਼ਹਿਰ), 16 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)-ਬਲਾਕ ਸੜੋਆ ਵਿਚ ਪੈਂਦੇ ਕੁਲਪੁਰ ਵਿਚ ਬੜਾ ਰੌਚਕ ਮੁਕਾਬਲਾ ਹੋਇਆ। ਇਸ ਵਿਚ ਨੂੰਹ ਕਿਰਨਦੀਪ ਕੌਰ ਪਤਨੀ ਸੁਖਦੇਵ ਸਿੰਘ ਲੰਬੜਦਾਰ ਨੇ ਆਪਣੀ ਚਾਚੀ ਬਲਵੀਰ ਕੌਰ ਨੂੰ ਹਰਾਇਆ ਤੇ ਪਿੰਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੌਕੇ ਨਵੀਂ ਪੰਚ ਸੁਖਜਿੰਦਰ ਕੌਰ, ਸੁਖਵੀਰ ਕੌਰ ਅਤੇ ਕੁਲਵਿੰਦਰ ਕੌਰ ਹੈ ਅਤੇ ਪਿੰਡ ਵਿਚ ਖ਼ੁਸ਼ੀ ਵਾਲਾ ਮਾਹੌਲ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ