ਪਿੰਡ ਚੌਤਾ ਦੇ ਗੁਰਦੀਪ ਸਿੰਘ ਰਾਜਾ ਬਣੇ ਸਰਪੰਚ
ਨੇੜਲੇ ਪਿੰਡ ਚੌਤਾ ਦੇ ਗੁਰਦੀਪ ਸਿੰਘ ਰਾਜਾ ਚੌਤਾ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਨੂੰ 132 ਵੋਟਾਂ ਨਾਲ ਹਰਾ ਕੇ ਤੀਜੀ ਵਾਰ ਸਰਪੰਚ ਬਣੇ। ਇਕ ਵਾਰ ਬਲਾਕ ਸੰਮਤੀ ਮੈਂਬਰ ਵੀ ਉਹ ਰਹਿ ਚੁੱਕੇ ਹਨ।