JALANDHAR WEATHER

ਪਿੰਡ ਸਿਰੀਏਵਾਲਾ ਤੋਂ ਬੀਬੀ ਹਰਜਿੰਦਰ ਕੌਰ ਦੂਜੀ ਵਾਰ ਸਰਪੰਚ ਬਣੇ

ਭਗਤਾ ਭਾਈਕਾ,(ਬਠਿੰਡਾ), 16 ਅਕਤੂਬਰ (ਸੁਖਪਾਲ ਸਿੰਘ ਸੋਨੀ)-ਬਲਾਕ ਭਗਤਾ ਭਾਈਕਾ ਦੇ ਪਿੰਡ ਸਿਰੀਏਵਾਲਾ ਵਿਖੇ ਬੀਬੀ ਹਰਜਿੰਦਰ ਕੌਰ ਪਤਨੀ ਯਾਦਵਿੰਦਰ ਸਿੰਘ ਪੱਪੂ ਸਮਾਜ ਸੇਵੀ ਆਗੂ ਨੇ ਲਗਾਤਾਰ ਦੂਜੀ ਵਾਰ ਸਰਪੰਚ ਦੀ ਚੋਣ ਜਿੱਤ ਲਈ ਹੈ। ਜਾਣਕਾਰੀ ਅਨੁਸਾਰ ਬੀਬੀ ਹਰਜਿੰਦਰ ਕੌਰ ਦਾ ਮੁੱਖ ਮੁਕਾਬਲਾ ਬੀਬੀ ਹਰਦੀਪ ਕੌਰ ਨਾਲ ਸੀ, ਜਿਸ ਦੌਰਾਨ ਦੋਵੇਂ ਧਿਰਾਂ ਦਾ ਸਰਪੰਚੀ ਹਾਸਿਲ ਕਰਨ ਲਈ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ