JALANDHAR WEATHER
ਚੈਂਪੀਅਨਜ਼ ਟਰਾਫ਼ੀ ਸੈਮੀਫਾਈਨਲ- ਆਸਟ੍ਰੇਲੀਆ ਨੇ ਬੱਲੇਬਾਜ਼ੀ ਕੀਤੀ ਸ਼ੁਰੂ

ਦੁਬਈ, 4 ਮਾਰਚ- ਭਾਰਤ ਨਾਲ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ’ਚ ਖ਼ੇਡੇ ਜਾ ਰਹੇ ਚੈਂਪੀਅਨਜ਼ ਟਰਾਫ਼ੀ ਦੇ ਸੈਮੀ ਫਾਈਨਲ ਮੈਚ ਵਿਚ ਆਸਟ੍ਰੇਲੀਆ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਕੰਗਾਰੂ ਟੀਮ ਵਲੋਂ ਟ੍ਰੈਵਿਸ ਹੈਡ ਤੇ ਕੂਪਰ ਕੋਨੋਲੀ ਮੈਦਾਨ ਵਿਚ ਆਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ