ਦੁਬਈ, 4 ਮਾਰਚ- ਭਾਰਤੀ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿਚ ਪੰਜਵੇਂ ਓਵਰ ਵਿਚ ਲੱਗਾ। ਗਿੱਲ ਨੂੰ ਡਵਾਰਸ਼ੂਇਸ ਨੇ ਬੋਲਡ ਕੀਤਾ ਅਤੇ 11 ਗੇਂਦਾਂ ਵਿਚ ਇਕ ਚੌਕੇ ਦੀ ਮਦਦ ਨਾਲ ਅੱਠ ਦੌੜਾਂ ਬਣਾਉਣ ਤੋਂ ਬਾਅਦ ਉਹ ਆਊਟ ਹੋ ਗਿਆ।