JALANDHAR WEATHER
ਸੂਰਤ ਦੇ ਕੱਪੜਾ ਬਾਜ਼ਾਰ ਵਿਚ ਲੱਗੀ ਅੱਗ, 40 ਫਾਇਰ ਬ੍ਰਿਗੇਡ ਗੱਡੀਆਂ ਪਹੁੰਚੀਆਂ

ਸੂਰਤ , 26 ਫਰਵਰੀ - ਗੁਜਰਾਤ ਦੇ ਸੂਰਤ ਵਿਚ ਕੱਪੜਾ ਬਾਜ਼ਾਰ ਵਿਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ 40 ਫਾਇਰ ਇੰਜਣ ਮੌਕੇ 'ਤੇ ਪਹੁੰਚ ਗਏ ਅਤੇ 150 ਕਰਮਚਾਰੀ ਅੱਗ ਬੁਝਾਉਣ ਵਿਚ ਲੱਗੇ ਹੋਏ ਸਨ। ਇਹ ਅੱਗ ਕਾਫੀ ਖ਼ਤਰਨਾਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ