
ਲਾਹੌਰ (ਪਾਕਿਸਤਾਨ), 26 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇਕ ਦਿਨਾ ਮੈਚ ਵਿਚ ਇੰਗਲੈਂਡ ਨੇ 20 ਓਵਰਾਂ ਤੋਂ ਬਾਅਦ 124 ਦੌੜਾਂ 3 ਵਿਕਟਾਂ ਦੇ ਨੁਕਸਾਨ ਤੋਂ ਬਾਅਦ ਬਣਾ ਲਈਆਂ ਹਨ। ਦੱਸ ਦਈਏ ਕਿ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 326 ਦੌੜਾਂ ਦਾ ਟੀਚਾ ਦਿੱਤਾ ਹੈ।