ਦੁਬਈ, 23 ਫਰਵਰੀ- 32 ਓਵਰਾਂ ਤੋਂ ਬਾਅਦ, ਭਾਰਤ ਨੇ ਦੋ ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਇਸ ਵੇਲੇ ਵਿਰਾਟ ਕੋਹਲੀ 65 ਦੌੜਾਂ ਅਤੇ ਸ਼੍ਰੇਅਸ ਅਈਅਰ 41 ਦੌੜਾਂ ਨਾਲ ਕਰੀਜ਼ ’ਤੇ ਹਨ। ਦੋਵਾਂ ਵਿਚਾਲੇ ਹੁਣ ਤੱਕ 75 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਭਾਰਤ ਨੂੰ ਹੁਣ 67 ਦੌੜਾਂ ਦੀ ਲੋੜ ਹੈ।