JALANDHAR WEATHER
ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ: ਭਾਰਤ ਦਾ ਸਕੋਰ 50 ਤੋਂ ਪਾਰ

ਦੁਬਈ, 23 ਫਰਵਰੀ- 9ਵੇਂ ਓਵਰ ਵਿਚ ਭਾਰਤ ਦਾ ਸਕੋਰ 50 ਤੋਂ ਪਾਰ ਹੋ ਗਿਆ ਹੈ। ਗਿੱਲ ਨੇ ਸ਼ਾਹੀਨ ਅਫਰੀਦੀ ਦੇ ਓਵਰ ਵਿਚ ਦੋ ਚੌਕੇ ਲਗਾ ਕੇ ਸਕੋਰ 50 ਤੋਂ ਪਾਰ ਪਹੁੰਚਾਇਆ। ਇਸ ਸਮੇਂ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਕ੍ਰੀਜ਼ ’ਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ