JALANDHAR WEATHER
ਭਾਰਤ ਦੀ ਡਿੱਗੀ ਦੂਜੀ ਵਿਕਟ, ਸ਼ੁਭਮਨ ਗਿੱਲ 46 ਦੌੜਾਂ ਬਣਾ ਕੇ ਆਊਟ

ਦੁਬਈ, 23 ਫਰਵਰੀ- ਭਾਰਤ ਨੇ 18ਵੇਂ ਓਵਰ ਵਿਚ ਦੂਜਾ ਵਿਕਟ ਗੁਆ ਦਿੱਤਾ। ਸ਼ੁਭਮਨ ਗਿੱਲ 46 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅਬਰਾਰ ਅਹਿਮਦ ਨੇ ਬੋਲਡ ਕੀਤਾ। ਇਸ ਨਾਲ ਸ਼ੁਭਮਨ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। ਇਸ ਤੋਂ ਪਹਿਲਾਂ ਸ਼ਾਹੀਨ ਅਫਰੀਦੀ ਨੇ ਰੋਹਿਤ ਸ਼ਰਮਾ ਨੂੰ ਬੋਲਡ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ