JALANDHAR WEATHER
ਆਈ.ਏ.ਐਸ. ਤੇਜਵੀਰ ਸਿੰਘ ਤੇ ਕਮਲ ਕਿਸ਼ੌਰ ਯਾਦਵ ਨੂੰ ਮਿਲਿਆ ਵਾਧੂ ਚਾਰਜ

ਚੰਡੀਗੜ੍ਹ, 4 ਫਰਵਰੀ-ਆਈ.ਏ.ਐਸ. ਤੇਜਵੀਰ ਸਿੰਘ ਤੇ ਕਮਲ ਕਿਸ਼ੌਰ ਯਾਦਵ ਨੂੰ ਵਾਧੂ ਚਾਰਜ ਮਿਲਿਆ ਹੈ। ਇਸ ਦੀ ਇਕ ਕਾਪੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਇਸ ਸਬੰਧੀ ਪੂਰਾ ਬਿਓਰਾ ਦਿੱਤਾ ਗਿਆ ਹੈ।     

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ