JALANDHAR WEATHER
ਅਸੀਂ ਹੁਣ ਤੱਕ ਗਰੀਬਾਂ ਨੂੰ 4 ਕਰੋੜ ਘਰ ਦਿੱਤੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 4 ਫਰਵਰੀ-ਲੋਕ ਸਭਾ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਗਰੀਬਾਂ ਨੂੰ 4 ਕਰੋੜ ਘਰ ਦਿੱਤੇ ਗਏ ਹਨ ਜਿਨ੍ਹਾਂ ਨੇ ਮੁਸ਼ਕਿਲ ਜ਼ਿੰਦਗੀ ਬਤੀਤ ਕੀਤੀ ਹੈ, ਉਹ ਹੀ ਸਮਝਦੇ ਹਨ ਕਿ ਘਰ ਲੈਣ ਦੀ ਕੀ ਕੀਮਤ ਹੈ। ਅਸੀਂ 12 ਕਰੋੜ ਤੋਂ ਵੱਧ ਟਾਇਲਟ ਬਣਵਾਏ ਹਨ। ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਲੋਕ ਆਪਣੇ ਮਨੋਰੰਜਨ ਲਈ ਗਰੀਬਾਂ ਦੀਆਂ ਝੌਂਪੜੀਆਂ ਵਿਚ ਫੋਟੋ ਸੈਸ਼ਨ ਕਰਦੇ ਹਨ, ਉਨ੍ਹਾਂ ਨੂੰ ਸੰਸਦ ਵਿਚ ਗਰੀਬਾਂ ਦਾ ਜ਼ਿਕਰ ਬੋਰਿੰਗ ਲੱਗੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ