ਨਵੀਂ ਦਿੱਲੀ, 4 ਫਰਵਰੀ-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਇਲੈਕਸ਼ਨ ਕਮੀਸ਼ਨ ਲਾਈਵ ਸੀ.ਸੀ.ਟੀ.ਵੀ. 'ਤੇ ਮਹੱਤਵਪੂਰਨ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਕਰੇਗਾ। ਚੋਣ ਕਮਿਸ਼ਨ ਦੇ ਨਿਗਰਾਨੀ ਕਮਰੇ ਤੋਂ ਅਧਿਕਾਰੀ ਕੱਲ੍ਹ ਪੋਲਿੰਗ ਵਾਲੇ ਦਿਨ ਕੈਮਰਿਆਂ ਰਾਹੀਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਨਜ਼ਰ ਬਣਾ ਕੇ ਰੱਖਣਗੇ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ 'ਤੇ ਇਲੈਕਸ਼ਨ ਕਮੀਸ਼ਨ ਸੀ.ਸੀ.ਟੀ.ਵੀ. ਰਾਹੀਂ ਪੋਲਿੰਗ ਸਟੇਸ਼ਨਾਂ ਦੀ ਕਰੇਗਾ ਨਿਗਰਾਨੀ