ਉਧਯਨਿਧੀ ਸਟਾਲਿਨ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਨਿਯੁਕਤ
ਚੇਨਈ, 28 ਸਤੰਬਰ - ਤਾਮਿਲਨਾਡੂ ਦੇ ਮੰਤਰੀ ਉਧਯਨਿਧੀ ਸਟਾਲਿਨ ਨੂੰ ਤਾਮਿਲਨਾਡੂ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ।ਸਹੁੰ ਚੁੱਕ ਸਮਾਗਮ 29 ਸਤੰਬਰ ਨੂੰ ਬਾਅਦ ਦੁਪਹਿਰ 3.30 ਵਜੇ ਰਾਜ ਭਵਨ, ਚੇਨਈ ਵਿਖੇ ਹੋਵੇਗਾ।