ਜੰਮੂ ਅਤੇ ਕਸ਼ਮੀਰ : ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਆਪਣੇ ਤਿੰਨ ਨੇਤਾਵਾਂ ਨੂੰ ਕੀਤਾ ਮੁਅੱਤਲ
ਜੰਮੂ, 28 ਸਤੰਬਰ - ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਪਾਏ ਜਾਣ ਤੋਂ ਬਾਅਦ ਆਪਣੇ ਤਿੰਨ ਨੇਤਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।