ਮਾਮਲਾ ਗਾਂਧੀ ਮੈਦਾਨ 'ਚ ਹੀ ਸੁਲਝੇਗਾ-ਪ੍ਰਸ਼ਾਂਤ ਕਿਸ਼ੋਰ
ਪਟਨਾ, 6 ਜਨਵਰੀ - ਮਰਨ ਵਰਤ ਦੇ ਸਥਾਨ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਜਨ ਸੁਰਾਜ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਗਾਂਧੀ ਮੈਦਾਨ ਤੋਂ ਹੀ ਇਸ ਦੀ ਸ਼ੁਰੂਆਤ ਹੋਵੇਗੀ ਤਾਂ ਇਹ ਬਿਹਾਰ ਦੇ ਨੌਜਵਾਨ ਹੀ ਜਿੱਤਣਗੇ। ਇੱਥੋਂ ਦੇ ਅਫਸਰਾਂ ਅਤੇ ਨਿਤੀਸ਼-ਭਾਜਪਾ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਇਸ ਪੂਰੇ ਘਟਨਾਕ੍ਰਮ ਵਿਚ ਮਲਾਈ ਖਾਣ ਵਾਲੇ ਭਾਜਪਾ ਵਾਲਿਆਂ ਨੇ ਇਕ ਵੀ ਸ਼ਬਦ ਨਹੀਂ ਬੋਲਿਆ।