JALANDHAR WEATHER

ਨੌਜਵਾਨ ਅੰਗਰੇਜ ਸਿੰਘ ਪਿੰਡ ਅਲਗੋ ਕੋਠੀ ਦੇ ਸਰਪੰਚ ਦੀ ਚੋਣ ਜਿੱਤੇ

ਖੇਮਕਰਨ/ਅਮਰਕੋਟ,16ਅਕਤੂਬਰ (ਬਿੱਲਾ,ਭੱਟੀ) - ਬਲਾਕ ਵਲਟੋਹਾ ਦੇ ਪਿੰਡ ਅਲਗੋ ਕੋਠੀ ਦੀ ਹੋਈ ਪੰਚਾਇੰਤੀ ਚੋਣ 'ਚ ਨੌਜਵਾਨ ਆਗੂ ਅੰਗਰੇਜ ਸਿੰਘ ਮੰਗੋਲ ਸਰਪੰਚ ਦੀ ਚੋਣ ਜਿੱਤ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਕਰਮ ਸਿੰਘ ਫ਼ੌਜੀ ਨੂੰ ਹਰਾਇਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ