JALANDHAR WEATHER

ਰੂਪਾ ਖੀਰਨੀਆਂ ਸਰਪੰਚ ਬਣੇ

ਮਾਛੀਵਾੜਾ ਸਾਹਿਬ ( ਲੁਧਿਆਣਾ ) , 16 ਅਕਤੂਬਰ (ਮਨੋਜ ਕੁਮਾਰ) - ਬਲਾਕ ਮਾਛੀਵਾੜਾ ਦੇ ਪਿੰਡ ਖੀਰਨੀਆਂ ਦੇ ਐਲਾਨੇ ਨਤੀਜੇ ਵਿਚ ਹੋਣਹਾਰ ਨੋਜਵਾਨ ਜਗਰੂਪ ਸਿੰਘ ਰੂਪਾ ਨੇ ਬਾਜ਼ੀ ਮਾਰਦੇ ਹੋਏ ਸਰਪੰਚ ਚੁਣੇ ਗਏ ਹਨ। ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਤਿੰਨ ਵਾਰ ਇਸੇ ਪਿੰਡ ਤੋਂ ਸਰਪੰਚ ਰਹਿ ਚੁੱਕੇ ਹਨ ਤੇ ਇਸ ਵਾਰ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਹੋਣਹਾਰ ਸਪੁੱਤਰ ਨੂੰ ਸਰਪੰਚੀ ਦਾ ਮਾਣ ਬਖ਼ਸ਼ਿਆ ਹੈ। ਜਗਰੂਪ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਪਿੰਡ ਦੇ ਹੋਰ ਵਿਕਾਸ ਲਈ ਦਿਨ ਰਾਤ ਇਕ ਕਰ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ