JALANDHAR WEATHER

ਪਿੰਡ ਭੁੱਟੀਵਾਲਾ ਦੇ ਸੁਖਚੈਨ ਕੌਰ ਬਣੇ ਸਰਪੰਚ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸੁਖਚੈਨ ਕੌਰ ਪਤਨੀ ਬਲਜੀਤ ਸਿੰਘ ਢਿੱਲੋਂ ਪਿੰਡ ਭੁੱਟੀਵਾਲਾ ਬਲਾਕ ਤੇ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਪੰਚ ਚੁਣੇ ਗਏ। ਉਨ੍ਹਾਂ ਇਸ ਜਿੱਤ ਲਈ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ