ਪਿੰਡ ਤਾਜੋ ਖੁਰਦ ਦੇ ਕੁਲਦੀਪ ਬਣੇ ਸਰਪੰਚ
ਤਪਾ ਮੰਡੀ, 16 ਅਕਤੂਬਰ (ਵਿਜੇ ਸ਼ਰਮਾ)-ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜੇ ਦੌਰਾਨ ਪਿੰਡ ਤਾਜੋ ਖੁਰਦ ਦੀ ਕੁਲਦੀਪ ਕੌਰ ਪਤਨੀ ਜਸਵੰਤ ਸਿੰਘ ਕਾਲਾ ਬਖਸ਼ੀ ਕਾ ਸਰਪੰਚ ਬਣੇ।