JALANDHAR WEATHER

ਪਿੰਡ ਐਮਾ ਕਲਾਂ ਦੀ ਮਨਪ੍ਰੀਤ ਕੌਰ ਸਰਪੰਚ ਬਣੀ

ਝਬਾਲ, 16 ਅਕਤੂਬਰ (ਸੁਖਦੇਵ ਸਿੰਘ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਐਮਾ ਕਲਾਂ ਦੀ ਮਨਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ ਸਰਪੰਚ ਚੁਣੀ ਗਈ। ਮਨਪ੍ਰੀਤ ਕੌਰ ਨੇ 571 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸਰਪੰਚ ਚੁਣੀ ਗਈ ਮਨਪ੍ਰੀਤ ਕੌਰ ਨੇ ਐਮ. ਸੀ. ਏ. ਦੀ ਡਿਗਰੀ ਹਾਸਲ ਕੀਤੀ। ਦੱਸਣਯੋਗ ਹੈ ਕਿ ਪਿਛਲੇ 55 ਸਾਲਾਂ ਤੋਂ ਸਰਪੰਚੀ ਉਤੇ ਕਾਬਜ਼ ਚੱਲੇ ਆ ਰਹੇ ਉੱਪਲ ਪਰਿਵਾਰ ਦੀ ਮਨਪ੍ਰੀਤ ਕੌਰ ਨੂੰਹ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ