JALANDHAR WEATHER

ਸਰਪੰਚ ਬੇਅੰਤ ਕੌਰ ਦੀ ਜਿੱਤ ਦੇ ਮਨਾਏ ਜਸ਼ਨ

ਧਰਮਗੜ੍ਹ, 16 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪਿੰਡ ਰਤਨਗੜ੍ਹ ਪਾਟਿਆਵਾਲੀ ਦੀ ਜਨਰਲ ਸੀਟ ਤੋਂ ਸਰਪੰਚ ਬੇਅੰਤ ਕੌਰ ਢਿਲੋਂ ਸੁਪਤਨੀ ਬਿੱਕਰ ਸਿੰਘ ਢਿਲੋਂ ਸਾਬਕਾ ਸਰਪੰਚ ਦੀ ਜਿੱਤ ਦੀ ਖੁਸ਼ੀ 'ਚ ਜਸ਼ਨ ਮਨਾਏ ਗਏ। ਇਸ ਪਿੰਡ ਦੇ ਜੋ ਪੰਚ ਚੁਣੇ ਗਏ, ਉਨ੍ਹਾਂ ਵਿਚ ਵਾਰਡ 1 ਤੋਂ ਕੁਲਦੀਪ ਕੌਰ, ਵਾਰਡ 2 ਤੋਂ ਕੁਲਵੰਤ ਸਿੰਘ, ਵਾਰਡ 3 ਤੋਂ ਜਸਵੀਰ ਸਿੰਘ, ਵਾਰਡ 4 ਤੋਂ ਜਸਵੰਤ ਸਿੰਘ ਢਿਲੋਂ, ਵਾਰਡ 5 ਤੋਂ ਲਾਲੀ ਖਾਨ, ਵਾਰਡ 6 ਤੋਂ ਜਸਪਾਲ ਕੌਰ ਅਤੇ ਵਾਰਡ 7 ਤੋਂ ਰਜਨੀ ਕੌਰ ਪੰਚ ਚੁਣੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ