JALANDHAR WEATHER

ਧਰਮਗੜ੍ਹ ਤੋਂ ਮੱਘਰ ਸਿੰਘ ਪੈੜੂ ਬਣੇ ਸਰਪੰਚ

ਧਰਮਗੜ੍ਹ, 16 ਅਕਤੂਬਰ (ਗੁਰਜੀਤ ਸਿੰਘ ਚਹਿਲ)-ਧਰਮਗੜ੍ਹ ਦੀ ਜਨਰਲ ਸੀਟ ਤੋਂ ਸਰਪੰਚ ਮੱਘਰ ਸਿੰਘ ਪੈੜੂ ਚੁਣੇ ਗਏ ਹਨ। ਸਰਪੰਚ ਮੱਘਰ ਸਿੰਘ ਅਤੇ ਚੁਣੇ ਸਾਰੇ ਹੀ ਪੰਚਾਂ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡ ਦਾ ਵਿਕਾਸ ਕਰਵਾਉਣ ਨੂੰ ਤਰਜੀਹ ਦੇਣਗੇ ਅਤੇ ਉਨ੍ਹਾਂ ਸਾਰਿਆਂ ਨੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ