JALANDHAR WEATHER

ਸੈਦਪੁਰ ਤੋਂ ਤਰਸੇਮ ਸਿੰਘ ਧੰਜੂ ਸਰਪੰਚ ਚੁਣੇ ਗਏ

ਸ਼ਾਹਕੋਟ (ਜਲੰਧਰ), 16 ਅਕਤੂਬਰ (ਬਾਂਸਲ)-ਬਲਾਕ ਸ਼ਾਹਕੋਟ ਦੇ ਪਿੰਡ ਸੈਦਪੁਰ ਝਿੜੀ ਵਿਚ ਤਰਸੇਮ ਸਿੰਘ ਧੰਜੂ 113 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਕੇ ਸਰਪੰਚ ਬਣ ਗਏ ਹਨ। ਵਾਰਡ ਨੰਬਰ 5 ਤੋਂ ਊਸ਼ਾ ਰਾਣੀ ਅਤੇ ਵਾਰਡ ਨੰਬਰ 6 ਤੋਂ ਰਣਜੀਤ ਸਿੰਘ ਰਾਣਾ ਨਿਰਵਿਰੋਧ ਪੰਚ ਚੁਣੇ ਗਏ। ਵਾਰਡ ਨੰਬਰ 1 ਤੋਂ ਰਾਜਵਿੰਦਰ ਕੌਰ ਬੱਬੂ, ਵਾਰਡ ਨੰਬਰ 2 ਤੋਂ ਮਨਜੀਤ ਕੌਰ, ਵਾਰਡ ਨੰਬਰ 3 ਤੋਂ ਵਿਜੇ ਕੁਮਾਰ, ਵਾਰਡ 4 ਤੋਂ ਕਾਮਰੇਡ ਸਰਬਣ ਕੁਮਾਰ ਬਿੱਲਾ ਅਤੇ ਵਾਰਡ ਨੰਬਰ 7 ਤੋਂ ਸਲਵਿੰਦਰ ਕੌਰ ਮੈਂਬਰ ਪੰਚਾਇਤ ਚੁਣੇ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ