JALANDHAR WEATHER

ਮੇਲਾ ਛਪਾਰ ਕਰਕੇ ਜਾਣੇ ਜਾਂਦੇ ਮਾਲਵੇ ਦੇ ਮਸ਼ਹੂਰ ਪਿੰਡ ਛਪਾਰ ਦੇ ਕੁਲਦੀਪ ਸਿੰਘ ਬੋਪਾਰਾਏ ਸਰਪੰਚ ਬਣੇ

 

ਅਹਿਮਦਗੜ੍ਹ, 16 ਅਕਤੂਬਰ (ਰਣਧੀਰ ਸਿੰਘ ਮਹੌਲੀ)-ਮੇਲਾ ਛਪਾਰ ਦੇ ਨਾਮ ਨਾਲ ਮਸ਼ਹੂਰ ਮਾਲਵੇ ਦੇ ਪਿੰਡ ਛਪਾਰ ਵਿਖੇ ਪੰਚਾਇਤੀ ਚੋਣ ਨਤੀਜਿਆਂ ਵਿੱਚ ਸਰਪੰਚ ਦੀ ਚੋਣ ਵਿੱਚ ਕੁਲਦੀਪ ਸਿੰਘ ਬੋਪਾਰਾਏ ਜੇਤੂ ਰਹੇ। ਇਸ ਤੋਂ ਇਲਾਵਾ ਪਰਮਜੀਤ ਕੌਰ ਪੰਚ, ਪਾਲ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਜਗਦੇਵ ਸਿੰਘ ਪੰਚ, ਰਸ਼ਪਾਲ ਸਿੰਘ ਪੰਚ, ਸਵਰਨਜੀਤ ਕੌਰ ਪੰਚ, ਸੁਪਿੰਦਰ ਕੌਰ ਪੰਚ, ਕਿਰਨਦੀਪ ਸ਼ਰਮਾ ਪੰਚ, ਦਰਸ਼ਨ ਸਿੰਘ ਪੰਚ ਚੁਣੇ ਗਏ। ਸੀਨੀਅਰ ਆਗੂ ਰਵਿੰਦਰ ਸਿੰਘ ਰੋਮੀ ਛਪਾਰ ਨੇ ਸਰਪੰਚ ਅਤੇ ਪੰਚਾਂ ਨੂੰ ਵਧਾਈ ਦਿੰਦੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹਰਦੇਵ ਸਿੰਘ ਸੇਖੋ, ਮਿੰਟੂ ਪਟਵਾਰੀ, ਐਰਿਕ ਬੋਪਾਰਾਏ, ਜਸ਼ਨਦੀਪ  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ