JALANDHAR WEATHER

ਬੀਬੀ ਰਵੇਲ ਕੌਰ ਪਿੰਡ ਤਾਜੂ ਚੱਕ ਤੋਂ ਸਰਪੰਚ ਬਣੇ

ਛੇਹਰਟਾ (ਅੰਮ੍ਰਿਤਸਰ), 16 ਅਗਸਤ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਤਾਜੂ ਚੱਕ ਤੋਂ ਬੀਬੀ ਰਵੇਲ ਕੌਰ 200 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਿੰਡ ਦੇ ਸਰਪੰਚ ਚੁਣੇ ਗਏ ਹਨ। ਸਰਪੰਚ ਬੀਬੀ ਰਵੇਲ ਕੌਰ ਵਲੋਂ ਆਪਣੇ ਜੇਤੂ ਪੰਚਾਇਤ ਮੈਂਬਰਾਂ ਚਮਕੌਰ ਸਿੰਘ ਬੱਸਾਂ ਵਾਲੇ, ਪ੍ਰਮਜੀਤ ਕੌਰ, ਹਰਦੇਵ ਸਿੰਘ ਬਾਊ, ਰੇਸ਼ਮ ਸਿੰਘ ਪੱਧਰੀ ਵਾਲਾ, ਅੰਮ੍ਰਿਤਪਾਲ ਸਿੰਘ ਲਹੌਰੀਆ, ਮਨਜੀਤ ਕੌਰ (ਸਾਰੇ ਪੰਚਾਇਤ ਮੈਂਬਰ) ਸਾਬਕਾ ਸਰਪੰਚ ਪ੍ਰੇਮ ਸਿੰਘ ਸ਼ਾਹ, ਬਚਿੱਤਰ ਸਿੰਘ, ਬਾਬਾ ਗੁਰਮੀਤ ਸਿੰਘ ਤੇ ਸਮਰਥਕਾਂ ਨਾਲ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ