JALANDHAR WEATHER

ਅਵਨੀਤ ਕੌਰ ਬਣੀ ਪਿੰਡ ਉਭਿਆ ਦੀ ਸਰਪੰਚ

ਕੌਹਰੀਆਂ, 16ਅਕਤੂਬਰ (ਸੁਨੀਲ ਕੁਮਾਰ ਗਰਗ)-ਵਿਧਾਨ ਸਭਾ ਹਲਕਾ ਦਿੜਬਾ ਦੇ ਕਸਬਾ ਕੌਹਰੀਆਂ ਅਧੀਨ ਪੈਂਦੇ ਪਿੰਡ ਉੱਭਿਆਂ ਵਿਖੇ ਸਰਪੰਚੀ ਦੇ ਉਮੀਦਵਾਰ ਅਵਨੀਤ ਕੌਰ ਪਤਨੀ ਗਗਨਦੀਪ ਸਿੰਘ 949 ਵੋਟਾਂ ਦੀ ਲੀਡ ਨਾਲ ਜੇਤੂ ਰਹੇ। ਪਿੰਡ ਨਿਵਾਸੀਆਂ ਵਲੋਂ ਚੁਣੀ ਗਈ ਪੰਚਾਇਤ ਦਾ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਸਰਪੰਚ ਅਵਨੀਤ ਕੌਰ ਨੇ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਨਿਵਾਸੀਆਂ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ