ਸਵਰਨਜੀਤ ਕੌਰ ਗ੍ਰਾਮ ਪੰਚਾਇਤ ਗੋਬਿੰਦਗੜ੍ਹ ਦੇ ਸਰਪੰਚ ਬਣੇ
ਸਮਾਧ ਭਾਈ, 16 ਅਕਤੂਬਰ (ਜਗਰੂਪ ਸਿੰਘ ਸਰੋਆ)-ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਗੋਬਿੰਦਗੜ੍ਹ (ਸਮਾਧ ਭਾਈ) ਵਿਖੇ ਸਵਰਨਜੀਤ ਕੌਰ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਸਰਪੰਚੀ ਹਾਸਲ ਕੀਤੀ।