ਦੁਬਈ, 4 ਮਾਰਚ- ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਹੈ। ਅਕਸ਼ਰ ਪਟੇਲ ਨੇ 30 ਗੇਂਦਾਂ ਵਿਚ 27 ਦੌੜਾਂ ਬਣਾਈਆਂ।