ਡੇਰਾ ਬੱਸੀ (ਮੁਹਾਲੀ), 1 ਮਾਰਚ - ਘੱਗਰ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁਠਭੇੜ ਦੌਰਾਨ ਪੁਲਿਸ ਨੇ 2 ਗੈਂਗਸਟਰ ਕਾਬੂ ਕੀਤੇ ਹਨ। ਇਸ ਦੌਰਾਨ ਇਕ ਗੈਂਗਸਟਰ ਦੇ ਗੋਲੀ ਵੀ ਲੱਗੀ ਹੈ।ਐਸ.ਐਸ.ਪੀ. ਮੁਹਾਲੀ ਮੌਕੇ 'ਤੇ ਪਹੁੰਚ ਰਹੇ ਹਨ।