
ਦੇਹਰਾਦੂਨ, 26 ਫਰਵਰੀ- ਗਿਆਰ੍ਹਵੇਂ ਜਯੋਤੀਲਿੰਗ ਸ੍ਰੀ ਕੇਦਾਰਨਾਥ ਧਾਮ ਦੇ ਕਪਾਟ 2 ਮਈ ਨੂੰ ਸਵੇਰੇ 7 ਵਜੇ ਖੁੱਲ੍ਹਣਗੇ। ਭਗਵਾਨ ਭੈਰਵਨਾਥ ਜੀ ਦੀ ਪੂਜਾ 27 ਅਪ੍ਰੈਲ ਨੂੰ ਕੀਤੀ ਜਾਵੇਗੀ। ਬਾਬਾ ਕੇਦਾਰ ਦੀ ਪੰਚ ਮੁਖੀ ਡੋਲੀ 28 ਅਪ੍ਰੈਲ ਨੂੰ ਸ੍ਰੀ ਓਂਕਾਰੇਸ਼ਵਰ ਮੰਦਰ ਉਖੀਮਠ ਤੋਂ ਕੇਦਾਰਨਾਥ ਧਾਮ ਲਈ ਰਵਾਨਾ ਹੋਵੇਗੀ।