8ਸ਼ਿਵਰਾਤਰੀ ਮੌਕੇ ਗੋਲੀ ਲੱਗਣ ਨਾਲ ਤਿੰਨ ਜ਼ਖਮੀ
ਅੰਮ੍ਰਿਤਸਰ, 26 ਫਰਵਰੀ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਸ਼ਿਵਰਾਤਰੀ ਮੌਕੇ ਖੁਸ਼ੀ ’ਚ ਚਲਾਈ ਗੋਲੀ ਨਾਲ ਇਕ ਔਰਤ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ’ਚ ਭਰਤੀ ਕਰਾਇਆ ਗਿਆ ਹੈ। ਔਰਤ ਦੀ ਸ਼ਨਾਖਤ ਇੰਦੂ ਵਜੋਂ ਹੋਈ ਹੈ।
... 3 hours 1 minutes ago