ਕਰਾਚੀ (ਪਾਕਿਸਤਾਨ), 21 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ ਵਿਚ ਅਫਗਾਨਿਸਤਾਨ ਨੇ 10 ਓਵਰਾਂ ਤੋਂ ਬਾਅਦ 38 ਦੌੜਾਂ ਬਣਾ ਲਈਆਂ ਹਨ ਤੇ 2 ਵਿਕਟਾਂ ਡਿੱਗ ਗਈਆਂ ਹਨ। ਦੱਸ ਦਈਏ ਕਿ ਮੁਕਾਬਲਾ ਅੱਜ ਦੱਖਣ ਅਫਰੀਕਾ ਨਾਲ ਹੈ।