JALANDHAR WEATHER
ਪਰਵੇਸ਼ ਵਰਮਾ ਲੋਕ ਨਿਰਮਾਣ ਵਿਭਾਗ ਸਮੇਤ ਸਿੰਚਾਈ ਤੇ ਹੜ੍ਹ ਕੰਟਰੋਲ ਦੇ ਇੰਚਾਰਜ ਹੋਣਗੇ - ਸੀ.ਐਮ. ਰੇਖਾ ਗੁਪਤਾ

ਨਵੀਂ ਦਿੱਲੀ, 20 ਫਰਵਰੀ-ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਰਵੇਸ਼ ਵਰਮਾ ਲੋਕ ਨਿਰਮਾਣ ਵਿਭਾਗ, ਵਿਧਾਨਕ ਮਾਮਲਿਆਂ, ਪਾਣੀ, ਸਿੰਚਾਈ ਅਤੇ ਹੜ੍ਹ ਕੰਟਰੋਲ ਅਤੇ ਗੁਰਦੁਆਰਾ ਚੋਣਾਂ ਦੇ ਇੰਚਾਰਜ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ