7 ਦਿੱਲੀ 'ਚ ਹਵਾ ਪ੍ਰਦੂਸ਼ਣ ਫਿਰ ਗੰਭੀਰ ਪੱਧਰ 'ਤੇ
ਨਵੀਂ ਦਿੱਲੀ, 3 ਜਨਵਰੀ - ਰਾਜਧਾਨੀ ਦਿੱਲੀ 'ਚ ਅੱਜ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਤਾਪਮਾਨ ਘੱਟੋ-ਘੱਟ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਸ ਦੌਰਾਨ, ਦਿੱਲੀ ਦੀ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ, ਹਵਾ ਗੁਣਵੱਤਾ ਸੂਚਕਾਂਕ ...
... 9 hours 57 minutes ago