ਮੁੰਬਈ ਕਿਸ਼ਤੀ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ 13
ਮੁੰਬਈ (ਮਹਾਰਾਸ਼ਟਰ), 18 ਦਸੰਬਰ-ਅੱਜ ਸਮੁੰਦਰੀ ਫੌਜ ਦੀ ਕਿਸ਼ਤੀ ਨੀਲਕਮਲ ਨਾਂ ਦੇ ਯਾਤਰੀ ਜਹਾਜ਼ ਨਾਲ ਟਕਰਾਅ ਗਈ। 101 ਨੂੰ ਬਚਾਇਆ ਗਿਆ ਹੈ ਅਤੇ 13 ਲੋਕਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਹ ਜਾਣਕਾਰੀ ਸਾਂਝੀ ਕੀਤੀ।