ਮੁੰਬਈ ਕਿਸ਼ਤੀ ਹਾਦਸਾ : 77 ਲੋਕਾਂ ਨੂੰ ਬਚਾਇਆ, 2 ਦੀ ਲਾਸ਼ ਬਰਾਮਦ
ਮੁੰਬਈ (ਮਹਾਰਾਸ਼ਟਰ), 18 ਦਸੰਬਰ-ਮੁੰਬਈ ਦੇ ਤੱਟ ਉਤੇ ਕਿਸ਼ਤੀ ਹਾਦਸੇ 'ਚ 77 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।