ਮੁੰਬਈ ਕਿਸ਼ਤੀ ਹਾਦਸਾ : ਹੁਣ ਤਕ 80 ਲੋਕਾਂ ਨੂੰ ਬਚਾਇਆ, 5 ਲਾਪਤਾ
ਮੁੰਬਈ (ਮਹਾਰਾਸ਼ਟਰ), 18 ਦਸੰਬਰ-ਮੁੰਬਈ ਵਿਚ ਕਿਸ਼ਤੀ ਡੁੱਬਣ ਦੇ ਹਾਦਸੇ ਵਿਚ ਹੁਣ ਤਕ 80 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ 5 ਲੋਕ ਲਾਪਤਾ ਹਨ। ਹਸਪਤਾਲ ਵਿਚ ਦਾਖਲ 5 ਦੀ ਹਾਲਤ ਗੰਭੀਰ ਹੈ ਅਤੇ 1 ਦੀ ਮੌਤ ਹੋ ਗਈ ਹੈ। ਬਾਕੀ ਲੋਕ ਸਥਿਰ ਹਨ।