JALANDHAR WEATHER

ਹੋਸ਼ਿਆਰ ਸਿੰਘ ਭੁੱਲਰ ਸਰਬਸੰਮਤੀ ਨਾਲ ਚੁਣੇ ਗਏ ਪਿੰਡ ਯੋਧਸਿੰਘਵਾਲਾ ਦੇ ਸਰਪੰਚ

 ਅਮਰਕੋਟ, 18 ਅਕਤੂਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਦੇ ਪਿੰਡ ਯੋਧਸਿੰਘਵਾਲਾ ਤੋਂ ਸਰਬਸੰਮਤੀ ਨਾਲ ਹੋਸ਼ਿਆਰ ਸਿੰਘ ਭੁੱਲਰ ਸਰਪੰਚ ਚੁਣੇ ਗਏ। ਸਰਪੰਚ ਚੁਣੇਜਾਣ ਤੋਂ ਬਾਅਦ ਅੱਜ ਹੋਸ਼ਿਆਰ ਸਿੰਘ ਭੁੱਲਰ ਨੇ ਵੱਡੀ ਗਿਣਤੀ ਚ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨਾਲ ਸਰਟੀਫਿਕੇਟ ਪ੍ਰਾਪਤ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ